#Justice
Target:
NGO
Region:
GLOBAL

ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ Goldy PP and Puneet PP ਤੋਂ NGO ਦਾ ਹਿਸਾਬ ਲਿਆ ਜਾਵੇ ਤਾਂ ਜੋਂ ਇਹ ਰੌਲ਼ਾ ਖਤਮ ਕੀਤਾ ਜਾ ਸਕੇ। ਇਹ ਪੰਜਾਬ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਇਸ ਮਸਲੇ ਨੂੰ ਹੱਲ ਕੀਤਾ ਜਾਵੇ। ਮੇਰੀ ਬੇਤਨੀ ਹੈ ਸਮੂਹ ਪੰਜਾਬੀਆਂ ਨੂੰ ਕਿ ਇਸ ਮਸਲੇ ਉੱਪਰ ਆਵਦਾ ਸਟੈਂਡ ਕਲੀਅਰ ਕਰਨ ਤਾਂ ਜੋਂ NRI's ਦੇ ਪੈਸੇ ਦੀ ਸਹੀ ਵਰਤੋਂ ਹੋ ਸਕੇ ਤੇ ਪੈਸਾ ਲੋੜਵੰਦਾਂ ਤੱਕ ਸਹੀ ਢੰਗ ਨਾਲ ਪਹੁੰਚ ਸਕੇ। ਸਰਕਾਰ ਦੀ ਇਸ ਮਸਲੇ ਉੱਤੇ ਚੁੱਪ ਹੈਰਾਨੀਜਨਕ ਹੈ। ਆਪ ਸਭ ਨੂੰ ਅਪੀਲ ਹੈ ਕਿ ਸੱਚ ਦਾ ਸਾਥ ਦਿਓ।

ਧੰਨਵਾਦ ਸਾਹਿਤ
ਦੀਪ ਚਹਿਲ

ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ Goldy PP and Puneet PP ਤੋਂ NGO ਦਾ ਹਿਸਾਬ ਲਿਆ ਜਾਵੇ ਤਾਂ ਜੋਂ ਇਹ ਰੌਲ਼ਾ ਖਤਮ ਕੀਤਾ ਜਾ ਸਕੇ। ਇਹ ਪੰਜਾਬ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਇਸ ਮਸਲੇ ਨੂੰ ਹੱਲ ਕੀਤਾ ਜਾਵੇ। ਮੇਰੀ ਬੇਤਨੀ ਹੈ ਸਮੂਹ ਪੰਜਾਬੀਆਂ ਨੂੰ ਕਿ ਇਸ ਮਸਲੇ ਉੱਪਰ ਆਵਦਾ ਸਟੈਂਡ ਕਲੀਅਰ ਕਰਨ ਤਾਂ ਜੋਂ NRI's ਦੇ ਪੈਸੇ ਦੀ ਸਹੀ ਵਰਤੋਂ ਹੋ ਸਕੇ ਤੇ ਪੈਸਾ ਲੋੜਵੰਦਾਂ ਤੱਕ ਸਹੀ ਢੰਗ ਨਾਲ ਪਹੁੰਚ ਸਕੇ।

ਧੰਨਵਾਦ ਸਾਹਿਤ
ਦੀਪ ਚਹਿਲ

GoPetition respects your privacy.

The Godly PP & Puneet PP ਤੋਂ ਐਨਜੀਓ ਦੇ ਪੈਸੇ ਦਾ ਹਿਸਾਬ ਲੈਣ ਸਬੰਧੀ petition to NGO was written by Deep Chahal and is in the category Justice at GoPetition.

Petition Tags

india punjab NGO